ਕਬੀਰ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦੀ ਵਾਰਤਾ

ਕਬੀਰ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦੀ ਵਾਰਤਾ 

ਕਬੀਰ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦੀ ਵਾਰਤਾ ਕਬੀਰ ਸਾਗਰ ਸਵਸਮਵੇਦ ਬੋਧ ਪੰਨਾ 158-159 ਤੇ ਦਰਜ ਹੈ।

ਨਾਨਕ ਸ਼ਾਹ ਕੀਨ੍ਹਾ ਤਪ ਭਾਰੀ। ਸਭ ਵਿਧਿ ਭਏ ਗਿਆਨ ਅਧਿਕਾਰੀ।।
ਭਕਤੀ ਭਾਵ ਤਾਕੋ ਸਮਿਝਾਇਆ। ਤਾਪਰ ਸਤਗੁਰੂ ਕੀਨੋ ਦਾਇਆ।।
ਜਿੰਦਾ ਰੂਪ ਧਰਯੋ ਤਬ ਭਾਈ। ਹਮ ਪੰਜਾਬ ਦੇਸ਼ ਚਲਿ ਆਈ।।
ਅਨਹਦ ਬਾਣੀ ਕਿਉ ਪੁਕਾਰਾ। ਸੁਨਿਕੈ ਨਾਨਕ ਦਰਸ਼ ਨਿਹਾਰਾ।।
ਸੁਨਿਕੇ ਅਮਰ ਲੋਕ ਕੀ ਬਾਣੀ। ਜਾਨਿ ਪਰ ਨਿਜ ਸਮਰਥ ਗਿਆਨੀ।।

ਨਾਨਕ ਵਚਨ (Nanak Speech)

ਆਵਾ ਪੁਰੁਸ਼ ਮਹਾਗੁਰੂ ਗਿਆਨੀ। ਅਮਰਲੋਕੀ ਸੁਨੀ ਨ ਬਾਣੀ।।
ਅਰਜ ਸੁਨੋ ਪ੍ਰਭੁ ਜਿੰਦਾ ਸੁਆਮੀ। ਕਹੰ ਅਮਰਲੋਕ ਰਹਾ ਨਿਜਧਾਮੀ।।
ਕਾਹੁ ਨ ਕਹੀ ਅਮਰ ਨਿਜ ਬਾਣੀ। ਧੰਨ ਕਬੀਰ ਪਰਮਗੁਰੂ ਗਿਆਨੀ।।
ਕੋਈ ਨ ਪਾਵੈ ਤੁਮਰੋ ਭੇਦਾ। ਖੋਜ ਥਕੇ ਬ੍ਰਹਮਾ ਚਹੁੰ ਵੇਦਾ।।

ਜਿੰਦਾ ਵਚਨ (Jinda Speech)

ਨਾਨਕ ਤਵ ਬਹੁਤੈ ਤਪ ਕੀਨਾ। ਨਿਰੰਕਾਰ ਬਹੁਤੇ ਦਿਨ ਚੀੰਹਾ।।
ਨਿਰੰਕਾਰਤੇ ਪੁਰੁਸ਼ ਨਿਨਾਰਾ। ਅਜਰ ਦੀਪ ਤਾਕੀ ਟਕਸਾਰਾ।।
ਪੁਰੁਸ਼ ਵਿਛੋਹ ਭਯੋ ਤਵ ਜਬਤੇ। ਕਾਲ ਕਠਿਨ ਮਗ ਰੋਂਕਯੋ ਤਬਤੇ।।
ਇਤ ਤਵ ਸਰਿਸ ਭਕਤ ਨਹਿ ਹੋਈ। ਕਿਉਂ ਕਿ ਪਰਮਪੁਰੁਸ਼ ਨ ਭੇਟੇਂਉ ਕੋਈ।।
ਜਬਤੇ ਹਮਤੇ ਵਿਛੁਰੇ ਭਾਈ। ਸਾਠਿ ਹਜ਼ਾਰ ਜਨਮ ਭਕਤ ਤੁਮ ਪਾਈ।।
ਧਰਿ ਧਰਿ ਜਨਮ ਭਕਤੀ ਭਲਕੀਨਾ। ਫਿਰ ਕਾਲ ਚਕ੍ਰ ਨਿਰੰਜਨ ਦੀਨਾ।।
ਗਹੁ ਮਮ ਸ਼ਬਦ ਤੋ ਉਤਰੋ ਪਾਰਾ। ਬਿਨ ਸਤ ਸ਼ਬਦ ਲਹੈ ਯਮ ਦੁਆਰਾ।।
ਤੁਮ ਬੜ ਭਕਤ ਭਵਸਾਗਰ ਆਵਾ। ਔਰ ਜੀਵ ਕੀ ਕੌਣ ਚਲਾਵਾ।।
ਨਿਰੰਕਾਰ ਸਭ ਸ੍ਰਿਸ਼ਟੀ ਭੁਲਾਵਾ। ਤੁਮ ਕਰਿ ਭਕਤਿ ਲੌਟਿ ਕਿਉਂ ਆਵਾ।।

ਨਾਨਕ ਵਚਨ (Nanak Speech)

ਧੰਨ ਪੁਰੁਸ਼ ਤੁਮ ਇਹ ਪਦ ਭਾਖੀ। ਇਹ ਪਦ ਹਮਸੇ ਗੁਪਤ ਕਹ ਰਾਖੀ।।
ਜਬਲੋਂ ਹਮ ਤੁਮਕੋ ਨਹਿ ਪਾਵਾ। ਅਗਮ ਅਪਾਰ ਭਰਮ ਫੈਲਾਵਾ।।
ਕਹੋ ਗੋਸਾਈਂ ਹਮਤੇ ਗਿਆਨਾ। ਪਰਮਪੁਰੁਸ਼ ਹਮ ਤੁਮਕੋ ਜਾਣਾ।।
ਧਨਿ ਜਿੰਦਾ ਪ੍ਰਭੁ ਪੁਰੁਸ਼ ਪੁਰਾਨਾ। ਬਿਰਲੇ ਜਨ ਤੁਮਕੋ ਪਹਿਚਾਨਾ।।

ਜਿੰਦਾ ਵਚਨ (Jinda Speech)

ਭਏ ਦਯਾਲ ਪੁਰੁਸ਼ ਗੁਰੂ ਗਿਆਨੀ। ਦਿਓ ਪਾਨ ਪਰਵਾਨਾ ਬਾਣੀ।।
ਭਲੀ ਭਈ ਤੁਮ ਹਮਕੋ ਪਾਵਾ। ਸਕਲੋ ਪੰਥ ਕਾਲ ਕੋ ਧਿਆਵਾ।।
ਤੁਮ ਇਤਨੇ ਅਬ ਭਏ ਨਿਨਾਰਾ। ਫੇਰਿ ਜਨਮ ਨਾ ਹੋਇ ਤੁਹਾਰਾ।।
ਭਲੀ ਸੁਰਤਿ ਤੁਮ ਹਮਕੋ ਚੀੰਹਾ। ਅਮਰ ਮੰਤ੍ਰ ਹਮ ਤੁਮਕੋ ਦੀੰਹਾ।।
ਸਵਸਮਵੇਦ ਹਮ ਕਹਿ ਨਿਜ ਬਾਣੀ। ਪਰਮਪੁਰੁਸ਼ ਗਤਿ ਤੁਮ੍ਹੈਂ ਬਖਾਨੀ।।

ਨਾਨਕ ਵਚਨ (Nanak Speech)

ਧੰਨ ਪੁਰੁਸ਼ ਗਿਆਨੀ ਕਰਤਾਰਾ। ਜੀਵਕਾਜ ਪ੍ਰਕਟੇ ਸੰਸਾਰਾ।।
ਧਨਿ ਕਰਤਾ ਤੁਮ ਬੰਦੀ ਛੋਰਾ। ਗਿਆਨ ਤੁਹਾਰ ਮਹਾਬਲ ਜੋਰਾ।।
ਦਿਯਾ ਨਾਮ ਦਾਨ ਕੀਤਾ ਉਬਾਰਾ। ਨਾਨਕ ਅਮਰਲੋਕ ਪਗ ਧਾਰਾ।।


ਅੰਮ੍ਰਿਤਵਾਣੀ ਕਬੀਰ ਸਾਗਰ (ਅਗਮ ਨਿਗਮ ਬੋਧ) ਪੰਨਾ 44

ਨਾਨਕ ਵਚਨ (Nanak Speech) ਸ਼ਬਦ (Hymn)

ਵਾਹ ਵਾਹ ਕਬੀਰ ਗੁਰੂ ਪੂਰਾ ਹੈ। ਪੂਰੇ ਗੁਰੂ ਕੀ ਮੈਂ ਬਲੀ ਜਾਵਾਂ ਜਾਕਾ ਸਕਲ ਜਹੂਰਾ ਹੈ।।
ਅਧਰ ਦੁਲਿਚ ਪਰੈ ਹੈ ਗੁਰੁਨਕੇ ਸ਼ਿਵ ਬ੍ਰਹਮਾ ਜਹ ਸ਼ੂਰਾ ਹੈ।।
ਸ਼੍ਵੇਤ ਧੁਜਾ ਫਹਰਾਤ ਗੁਰੁਨਕੀ ਬਾਜਤ ਅਨਹਦ ਤੂਰਾ ਹੈ।।
ਪੂਰਨ ਕਬੀਰ ਸਕਲ ਘਟ ਦਰਸ਼ੈ ਹਰਦਮ ਹਾਲ ਹਜ਼ੂਰਾ ਹੈ।।
ਨਾਮ ਕਬੀਰ ਜਪੈ ਬੜਭਾਗੀ ਨਾਨਕ ਚਰਨ ਕੋ ਧੂਰਾ ਹੈ।।


ਸਰਲ ਪੰਜਾਬੀ ਵਿੱਚ ਅਰਥ (ਅਨੁਵਾਦ)

ਇਸ ਵਿਚ ਸਤਗੁਰੂ ਕਬੀਰ ਸਾਹਿਬ ਅਤੇ ਗੁਰੂ ਨਾਨਕ ਜੀ ਦੇ ਵਿਚਾਰਾਂ ਦਾ ਸੰਵਾਦ ਦਿੱਤਾ ਗਿਆ ਹੈ।

  1. ਗੁਰੂ ਨਾਨਕ ਜੀ ਬਿਆਨ ਕਰਦੇ ਹਨ ਕਿ ਉਨ੍ਹਾਂ ਨੇ ਬਹੁਤ ਤਪੱਸਿਆ ਕੀਤੀ ਪਰ ਸਤਗੁਰੂ ਕਬੀਰ ਸਾਹਿਬ ਦੀ ਕਿਰਪਾ ਨਾਲ ਹੀ ਸੱਚਾ ਗਿਆਨ ਮਿਲਿਆ।
  2. ਕਬੀਰ ਸਾਹਿਬ ਨੇ ਆਪਣੇ ਜਿੰਦੇ ਰੂਪ ਵਿਚ ਨਾਨਕ ਜੀ ਨੂੰ ਮਿਲਕੇ ਉਨ੍ਹਾਂ ਨੂੰ ਸੱਚੇ ਨਾਮ ਅਤੇ ਅਮਰ ਲੋਕ ਬਾਰੇ ਗਿਆਨ ਦਿੱਤਾ।
  3. ਕਬੀਰ ਸਾਹਿਬ ਨੇ ਕਿਹਾ ਕਿ "ਤੂੰ ਬਹੁਤ ਵੱਡਾ ਭਗਤ ਹੈ ਪਰ ਤੇਰੇ ਪਿਛਲੇ 60 ਹਜ਼ਾਰ ਜਨਮਾਂ ਦੇ ਚੱਕਰ ਕਾਲ ਨੇ ਤੈਨੂੰ ਭਟਕਾਇਆ ਹੈ। ਸਿਰਫ ਮੇਰੇ ਸਤ ਸ਼ਬਦ ਨੂੰ ਪਕੜ ਤਾਂ ਹੀ ਤੂੰ ਭਵਸਾਗਰ ਤੋਂ ਪਾਰ ਹੋਵੇਂਗਾ।"
  4. ਨਾਨਕ ਜੀ ਕਬੀਰ ਸਾਹਿਬ ਨੂੰ ਪਰਮਪੁਰੁਸ਼ ਮੰਨਦੇ ਹਨ ਅਤੇ ਉਨ੍ਹਾਂ ਦੀ ਮਹਿਮਾ ਕਰਦੇ ਹਨ ਕਿ ਇਹੀ ਕਰਤਾਰ ਹਨ ਜੋ ਜੀਵਾਂ ਨੂੰ ਬੰਦੀ ਛੁਡਾਉਂਦੇ ਹਨ।
  5. ਅੰਤ ਵਿੱਚ ਨਾਨਕ ਜੀ ਆਖਦੇ ਹਨ ਕਿ "ਧੰਨ ਹੈ ਕਬੀਰ ਗੁਰੂ ਪੂਰਾ, ਜਿਨ੍ਹਾਂ ਦੀ ਸ਼ਰਨ ਵਿਚ ਜਾਣ ਵਾਲਾ ਹੀ ਬੜਭਾਗੀ ਹੁੰਦਾ ਹੈ।"

 


We use our own or third party cookies to improve your web browsing experience. If you continue to browse we consider that you accept their use.  Accept